ਜਗਚਾਨਣ ਸਿੰਘ ਜੱਗੀ ਵੱਲੋ ਪੀਰ ਬਾਬਾ ਮੱਲਣ ਸਾਹ ਰੋਡ ਤੇ ਕੱਚੀਆਂ ਗਲੀਆਂ ਨੂੰ ਇੱਟਾਂ ਪੱਕਾ ਕਰਵਾਉਣ ਦਾ ਕੰਮ ਸੁਰੂ

0
6

ਮੋਗਾ (ਹੈੱਪੀ ਢੰਡ/ਸੰਜੂ ਸ਼ਰਮਾ) ਡਾ: ਹਰਜੋਤ ਕਮਲ ਐਮ ਐਲ ਏ ਜਿਥੇ ਕਰੋਨਾ ਜਿਹੀ ਮਹਾਮਾਰੀ ਦੇ ਚਲਦਿਆਂ ਕਰੋਨਾ ਮਰੀਜਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ, ਉੱਥੇ ਹੀ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕਰਵਾ ਰਹੇ ਹਨ।

 

ਅੱਜ ਵਾਰਡ ਨੰ.32 ਦੇ ਇੰਚਾਰਜ਼ ਜਗਚਾਨਣ ਸਿੰਘ ਜੱਗੀ (ਟੀਮ ਹਰਜੋਤ ਕਮਲ) ਵੱਲੋਂ ਪੀਰ ਬਾਬਾ ਮੱਲਣ ਸਾਹ ਰੋਡ ਤੇ ਸਥਿਤ ਕੱਚੀਆਂ ਗਲੀਆਂ ਨੂੰ ਇੱਟਾਂ ਲਗਵਾ ਕੇ ਪੱਕਾ ਕਰਵਾਉਣ ਦਾ ਕੰਮ ਸੁਰੂ ਕਰਵਾਇਆ ਗਿਆ।

ਮੋਕੇ ਤੇ ਮੌਜੂਦ ਠੇਕੇਦਾਰ ਸੁਰਿੰਦਰ ਸਿੰਘ ਨੇ ਕਿਹਾ ਕਿ ਇਸ ਕੰਮ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ ਅਤੇ ਮੁਹੱਲਾ ਨਿਵਾਸੀ ਅਸਵਨੀ ਕੁਮਾਰ, ਕਾਲਾ, ਰਾਮ ਬਾਬਾ, ਕੁਲਦੀਪ ਸਿੰਘ ਢਿੱਲੋਂ, ਝਿਰੀ ਗਿੱਲ ਆਦਿ ਨੇ (ਟੀਮ ਹਰਜੋਤ ਕਮਲ )ਅਤੇ ਐਮ ਐਲ ਏ ਦਾ ਧੰਨਵਾਦ ਕੀਤਾ।

ਇਸ ਮੌਕੇ ਕਰਮਜੀਤ ਸਿੰਘ,ਚੋਪੜਾ,
ਸਨੀ ਗਿੱਲ ,ਕੈਪਟਨ, ਹੁਸੈਨ ਸਿੰਘ ਗੋਗਾ ,ਨਿਸ਼ਾਨ ਸਿੰਘ,ਮਲੂਕ ਸਿੰਘ, ਮਨਜੀਤ ਸਿੰਘ,ਕਰਨ ਸਿੰਘ, ਹਰਦੀਪ ਸਿੰਘ, ਦੀਪਕ,ਸਨੀ , ਬਿੰਦਰ ਸਿੰਘ। ਮੌਜੂਦ ਸਨ।

रिपोर्टर : हैप्पी ढंड
संजू शर्मा
पंजाब प्रदेश प्रबंधक
एजागरण मीडिया Pvt.Ltd.

LEAVE A REPLY

Please enter your comment!
Please enter your name here